ਕਾਂਗਰਸ ਦੇ ਉਮੀਦਵਾਰਾਂ ਦੀ ਫੇਕ ਲਿਸਟ ਹੋਈ ਵਾਇਰਲ, ਕਾਂਗਰਸ ਨੇ ਨਹੀਂ ਜਾਰੀ ਕੀਤੀ ਕੋਈ ਸੂਚੀ, ਪੜੋ ਕਿਉ ਸੂਚੀ ਜਾਰੀ ਕਰਨ ਵਿੱਚ ਹੋ ਰਹੀ ਹੈ ਦੇਰੀ

ਗੁਰਦਾਸਪੁਰ, 14 ਜਨਵਰੀ (ਮੰਨਣ ਸੈਣੀ)। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਮੀਦਵਾਰਾਂ ਦੀ ਫੇਕ ਲਿਸਟ ਸੋਸ਼ਲ ਮੀਡਿਆ ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਹਾਲਾਂਕਿ ਹਾਲੇ ਤੱਕ ਕਾਂਗਰਸ ਵੱਲੋਂ ਕੋਈ ਸੂਚੀ ਜਾਰੀ ਨਹੀਂ ਕੀਤੀ ਗਈ ਹੈ। ਉਮੀਦਵਾਰਾਂ ਦੀ ਲਿਸਟ ਕਦੋਂ ਜਾਰੀ ਹੋਵੇਗੀ ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਉਧਰ ਇੰਡਿਅਨ ਐਕਸਪ੍ਰੇਸ ਵਿੱਚ ਛੱਪੀ ਖਬਰ ਅਨੂਸਾਰ … Continue reading ਕਾਂਗਰਸ ਦੇ ਉਮੀਦਵਾਰਾਂ ਦੀ ਫੇਕ ਲਿਸਟ ਹੋਈ ਵਾਇਰਲ, ਕਾਂਗਰਸ ਨੇ ਨਹੀਂ ਜਾਰੀ ਕੀਤੀ ਕੋਈ ਸੂਚੀ, ਪੜੋ ਕਿਉ ਸੂਚੀ ਜਾਰੀ ਕਰਨ ਵਿੱਚ ਹੋ ਰਹੀ ਹੈ ਦੇਰੀ